ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੰਟਰੈਕਟ (ਠੇਕਾ) ਆਧਾਰਿਤ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚੋਂ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ (Development Tax) ਕੱਟਣ ਸਬੰਧੀ ਤਾਜ਼ਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਫੈਸਲਾ ‘ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਐਕਟ, 2018’ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਲਿਆ ਗਿਆ ਹੈ।
ਤਾਜ਼ੀਆਂ ਖ਼ਬਰਾਂ
*ਸਰਕਾਰੀ ਸਕੂਲ ਰਾਤ ਨੂੰ ਲੱਗਣ ਲੱਗੇ ! ਐੱਮ ਸਟਾਰ ਐੱਪ ਦੀ ਸਿੱਖਿਆ ਕ੍ਰਾਂਤੀ*
ਸ਼ਾਨਦਾਰ ਸੇਵਾਵਾਂ ਅਧਿਆਪਕ ਤਜਿੰਦਰਪਾਲ ਸਿੰਘ ਸਨਮਾਨਿਤ
ਪਠਾਨਕੋਟ 2 ਅਪ੍ਰੈਲ (ਕੁਲਦੀਪ ਸਿੰਘ/ਸੋਨੀ) 7 ਅਪ੍ਰੈਲ ਨੂੰ ਇਸ ਜ਼ਿਲ੍ਹੇ ਵਿੱਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ
*ਪੰਜਾਬ ਸਰਕਾਰ ਮੁਲਾਜ਼ਮ ਕਾਤਲ*
ਸਿੱਖਿਆ ਵਿਭਾਗ ਸੰਘਰਸ਼ ਕਮੇਟੀ, ਪੰਜਾਬ ਪੱਧਰੀ ਰੋਸ ਮਾਰਚ,ਮੰਤਰੀ ਦਾ ਘਿਰਾਓ
*ਰਾਸ਼ਟਰੀ ਵਿਗਿਆਨ ਦਿਵਸ ਬਹੁਤ ਉਤਸਾਹ ਨਾਲ ਮਨਾਇਆ – ਮੁੱਖ ਮਹਿਮਾਨ ਰਜੇਸ਼ਵਰ ਸਲਾਰੀਆ*

Trending