*ਪੰਜਾਬ ਸਰਕਾਰ ਮੁਲਾਜ਼ਮ ਕਾਤਲ*
ਅੰਮ੍ਰਿਤਸਰ 22 ਮਾਰਚ (ਕੁਲਦੀਪ ਸਿੰਘ ਸੰਧੂ) ਸਰਕਾਰ ਵੱਲੋ ਗੈਰ ਜਰੂਰੀ ਕੰਮਾਂ ਲਈ ਪਾਏ ਜਾ ਰਹੇ ਦਬਾਅ ਤਹਿਤ ਆਤਮ ਹੱਤਿਆ ਕਰਨ ਵਾਲੇ ਡੀ ਐਮ ਤਰਨਤਾਰਨ ਹੇਰ ਸਕੂਲ ਸਾਇੰਸ ਅਧਿਆਪਕਾ ਸ੍ਰੀ ਮਤੀ ਉਪਿੰਦਰ ਕੌਰ ਜੀ ਦੇ ਪਤੀ ਸਨ ਵੱਲੋ ਆਤਮ ਹੱਤਿਆ ਕਰ ਜਾਣ ਲਈ ਸਰਕਾਰ ਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਅੰਮ੍ਰਿਤਸਰ (ਰਜਿ) ਸਖ਼ਤ ਨਿੰਦਾ ਕਰਦੀ ਹੈ।
ਅੰਮ੍ਰਿਤਸਰ ਹੇਰ ਸਕੂਲ ਸਾਇੰਸ ਅਧਿਆਪਕਾ ਸ੍ਰੀ ਮਤੀ ਉਪਿੰਦਰ ਕੌਰ ਜੀ ਦੇ ਪਤੀ ਸਨ ਡੀ ਐਮ ਤਰਨਤਾਰਨ
ਸਤਿਕਾਰਯੋਗ ਸਾਥੀਓ ਮੁਲਾਜਮਾਂ ਤੇ ਸਰਕਾਰੀ ਦਬਾਅ ਖਤਮ ਕਰਾਉਣ ਤੇ ਮੁਲਾਜਮਾਂ ਦੀਆ ਵਿਭਾਗੀ ਮੰਗਾਂ
ਦਾ ਹੱਲ ਕਰਾਕੇ ਮੁਲਾਜਮਾਂ ਦਾ ਮਾਣ-ਸਨਮਾਨ ਬਹਾਲ ਕਰਾਉਣ
ਤੇ ਮਾਨਸਿਕ ਤਣਾਅ ਤੋਂ ਮੁਕਤ ਕਰਾਉਣ ਲਈ ਤੇ ਅਜਿਹੀ ਘਟਨਾ ਕਿਸੇ ਹੋਰ ਮੁਲਾਜ਼ਮ ਨਾਲ ਨਾ ਵਾਪਰੇ ਤਾਂ ਸਾਨੂੰ ਮਿਲ ਕੇ ਸੰਘਰਸ਼ ਦੇ ਰਸਤੇ ਤੇ ਹੀ ਚੱਲਣਾ ਪਵੇਗਾ ਤਾਂ ਜੋ ਸਰਕਾਰਾਂ ਨੂੰ ਅਜਿਹੇ ਦਬਾਅ ਤੋ ਰੋਕਿਆ ਜਾ ਸਕੇ ।
ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋ ਸਰਕਾਰ ਤੇ ਸਰਕਾਰ ਦੇ ਮੁਲਾਜਮਾਂ ਪ੍ਰਤੀ ਰਵੱਈਏ ਦੀ ਸਖਤ ਨਿੰਦਾ ਕਰਦੀ ਹੈ ।
ਹਰਜਿੰਦਰ ਪਾਲ ਸਿੰਘ ਪੰਨੂੰ ,ਗੁਰਿੰਦਰ ਸਿੰਘ ਘੁੱਕੇਵਾਲੀ , ਜਤਿੰਦਰਪਾਲ ਸਿੰਘ ਰੰਧਾਵਾ ,ਨਵਦੀਪ ਸਿੰਘ ਅੰਮ੍ਰਿਤਸਰ , ਪਰਮਬੀਰ ਸਿੰਘ ਰੋਖੇ , ਲਖਵਿੰਦਰ ਸਿੰਘ ਸੰਗੂਆਣਾ ,ਸੁਖਦੇਵ ਸਿੰਘ ਵੇਰਕਾ , ਗੁਰਪ੍ਰੀਤ ਸਿੰਘ ਵੇਰਕਾ ਗੁਰਪ੍ਰੀਤ ਸਿੰਘ ਥਿੰਦ ,ਤੇਜਇੰਦਰ ਪਾਲ ਸਿੰਘ ਮਾਨ, ਰਾਜਬੀਰ ਸਿੰਘ ਵੇਰਕਾ, ਦਿਲਬਾਗ ਸਿੰਘ ਬਾਜਵਾ , ਸਰਬਜੋਤ ਸਿੰਘ ਵਿਛੋਆ , ਜਤਿੰਦਰ ਸਿੰਘ ਲਾਵੇਂ , ਪਰਮਬੀਰ ਸਿੰਘ ਵੇਰਕਾ , ਜਸਵਿੰਦਰਪਾਲ ਸਿੰਘ ਜੱਸ , ਡਾ. ਗੁਰਪ੍ਰੀਤ ਸਿੰਘ ਸਿੱਧੂ , ਸੁਖਜਿੰਦਰ ਸਿੰਘ ਹੇਰ , ਯਾਦਮਨਿੰਦਰ ਸਿੰਘ ਧਾਰੀਵਾਲ, ਦਲਜੀਤ ਸਿੰਘ ਬੱਲ , ਰਜਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ , ਸੁਖਵਿੰਦਰ ਸਿੰਘ ਤੇੜੀ , ਰਵਿੰਦਰ ਸ਼ਰਮਾ ,ਪ੍ਰਮੋਦ ਸਿੰਘ , ਲਖਵਿੰਦਰ ਸਿੰਘ ਦਹੂਰੀਆਂ , ਰਣਜੀਤ ਸਿੰਘ ਸ਼ਾਹ , ਸੁਖਵਿੰਦਰ ਸਿੰਘ ਅੰਬ ਕੋਟਲੀ , ਗੁਰਲਾਲ ਸਿੰਘ ਸੋਹੀ ,ਮਨਪ੍ਰੀਤ ਸਿੰਘ ਸੰਧੂ , ਲਵਪ੍ਰੀਤ ਸਿੰਘ ਢਪੱਈਆਂ, ਬਲਜਿੰਦਰ ਸਿੰਘ ਬੁੱਟਰ ,ਗਗਨਦੀਪ ਸਿੰਘ ,ਸੁਖਜੀਤ ਸਿੰਘ ਸੁੱਖ ਸੋਹੀ ,ਹਰਿੰਦਰਜੀਤ ਸਿੰਘ ਸੰਧੂ , ਪਰਮਿੰਦਰ ਸਿੰਘ ਕੜਿਆਲ , ਅਰਜਿੰਦਰ ਸਿੰਘ ਸੁਪਾਰੀਵਿੰਡ , ਹਰਚਰਨ ਸਿੰਘ ਸ਼ਾਹ, ਗੁਰਮੁੱਖ ਸਿੰਘ ਕੌਲੋਵਾਲ ,ਮਲਕੀਤ ਸਿੰਘ ਭੁੱਲਰ, , ਬਲਵਿੰਦਰ ਸਿੰਘ ਬੱਲ , ਪ੍ਰਦੀਪ ਸਿੰਘ ਕੰਬੋਅ ,ਜਗਦੀਪ ਸਿੰਘ ਮਜੀਠਾ , ਸਰਫਰਾਜ ਸਿੰਘ ਅੰਬ ਕੋਟਲੀ ਗੁਰਚਰਨ ਸਿੰਘ ਬੱਗਾ, ਜਸਵਿੰਦਰ ਸਿੰਘ ਭਿੰਡਰ ,ਸੁਲੇਖ ਸ਼ਰਮਾ , ਹਰਮਨਦੀਪ ਸਿੰਘ ਮਜੀਠਾ, ਵਿਨੋਦ ਕੁਮਾਰ , ਜਸਵਿੰਦਰਪਾਲ ਸਿੰਘ ਚਮਿਆਰੀ , ਸੁਖਚੈਨ ਸਿੰਘ ਸੋਹੀ , ਰਮਨਦੀਪ ਸਿੰਘ ਕਾਹਲੋਂ , ਰੁਪਿੰਦਰ ਸਿੰਘ ਰਵੀ ,ਮਲਕੀਅਤ ਸਿੰਘ ਵੱਲਾ , ਸੁਖਜਿੰਦਰ ਸਿੰਘ ਦੂਜੋਵਾਲ , ਦਵਿੰਦਰ ਕੁਮਾਰ , ਬਲਬੀਰ ਕੁਮਾਰ , ਨਵਜੋਤ ਸਿੰਘ ਲਾਡਾ ਬਿਕਰਮ ਸਿੰਘ ਮਟੀਆ , ਰਮਨਦੀਪ ਸਿੰਘ ਜੱਸੜ ,ਜਗਮੋਹਨ ਸਿੰਘ ਚੋਗਾਵਾਂ , ਧਰਮਿੰਦਰ ਸਿੰਘ ਮਾਨਾਂਵਾਲਾ , ਹਰਪ੍ਰੀਤ ਸਿੰਘ ਸਾਹਿਬ ਸਿੰਘ ਬੁਲਾਰਾ ਨਿਸ਼ਾਨਜੀਤ ਸਿੰਘ ਰਈਆ , ਬਲਜੀਤ ਸਿੰਘ ਧਾਰੀਵਾਲ, ਜਗਦੀਪ ਸਿੰਘ ਭੋਏਵਾਲੀ, ਕੰਵਲਦੀਪ ਸਿੰਘ ਥਿੰਦ ਗੁਰਿੰਦਰਜੀਤ ਸਿੰਘ ਬਾਬਾ ਰਈਆ ਅਮਨਦੀਪ ਸਿੰਘ ਪਵਾਰ, ਹਤਿੰਦਰ ਸਿੰਘ , ਕੰਵਲਦੀਪ ਸਿੰਘ ਬਾਬਾ ਰਾਜੀਵ ਕੁਮਾਰ ਵੇਰਕਾ ਸਰਬਜੀਤ ਸਿੰਘ , ਭੁਪਿੰਦਰ ਸਿੰਘ ਠੱਠੀਆਂ ,ਅਜੇ ਕੁਮਾਰ ਗੁਰਸ਼ਰਨ ਸਿੰਘ ਕੰਵਲਜੀਤ ਸਿੰਘ ਸੰਧੂ , ਗੁਰਪ੍ਰੀਤ ਸਿੰਘ ਨਵਾਂਪਿੰਡ ਸੰਦੀਪ ਸਿੰਘ ਰਾਜਾਸਾਂਸੀ, ਬਚਿੱਤਰ ਸਿੰਘ ਬਟਾਲਾ , ਦਲਜੀਤ ਸਿੰਘ ਜਗਦੇਵ ਕਲਾਂ, ਇੰਦਰਪਾਲ ਸਿੰਘ ਬੋਹਲੀਆਂ, ਸਰਬਜੀਤ ਸਿੰਘ ਹਰੀਆ , ਰਣਜੀਤ ਸਿੰਘ ਰਾਣਾ ਹਰਪ੍ਰੀਤ ਸਿੰਘ , ਗੁਰਪ੍ਰੀਤ ਸਿੰਘ ਗੋਪੀ, ਮਲਵਿੰਦਰ ਸਿੰਘ , ਸੰਜੀਤ ਸਿੰਘ , ਮਨਜਿੰਦਰ ਸਿੰਘ ,ਹਰਜਿੰਦਰ ਸਿੰਘ, ਭਗਵੰਤ ਸਿੰਘ ਕੋਟਲੀ , ਤਜਿੰਦਰ ਸਿੰਘ , ਮਨਦੀਪ ਸਿੰਘ ਧਾਰੀਵਾਲ . ਚਰਨਜੀਤ ਸਿੰਘ ਗੁਰਪ੍ਰੀਤ ਸਿੰਘ , ਜਗਜੀਤ ਸਿੰਘ ਤੇ ਹੋਰ ਆਗੂਆਂ ਨੇ ਸਰਕਾਰ ਦੇ ਰਵੱਈੇਏ ਦੀ ਸਖਤ ਨਿੰਦਾ ਕਰਦਿਆਂ ਸਮੁੱਚੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
