2026 ਚ ਹੋਣ ਵਾਲਿਆਂ ਨਗਰ ਨਿਗਮ ਦੇ ਇਲੈਕਸ਼ਨ ਆਪ ਜੀ ਕਿਸ ਪਾਰਟੀ ਨੂੰ ਮੌਕਾ ਦੇਣਾ ਚਾਹੋਂਗੇ

View Results

Loading ... Loading ...

ਟੈਂਟ ਰਿਵਿਊ,ਪਟੀਸ਼ਨ,ਫੈਸਲਾ ਸੁਰੱਖਿਤ !

ਨਵੀਂ ਦਿੱਲੀ 13 ਮਈ (ਪ੍ਰਾਈਮ ਲੀਡਰ ਡੈਕਸ) ਦੇਸ਼ ਭਰ ਦੇ ਅਧਿਆਪਕਾਂ ਦੀਆਂ ਨਜ਼ਰਾਂ ਸੁਪਰੀਮ ਕੋਰਟ ਵੱਲੋਂ ਰਿਵਿਊ ਪਟੀਸ਼ਨ ਦੀ ਅੱਜ ਹੋਈ ਸੁਣਵਾਈ ਤੇ ਟਿਕੀਆਂ ਹੋਈਆ ਸਨ। ਸੁਪਰੀਮ ਕੋਰਟ ਵੱਲੋਂ ਕੋਰਟ ਰੂਮ ਨੰਬਰ 8 ਵਿੱਚ ਅਧਿਆਪਕਾਂ ਵੱਲੋਂ ਦੇਸ਼ ਦੇ ਨਾਮੀ ਵਕੀਲ ਅਭਿਸ਼ੇਕ ਮਨੁ ਸਿੰਘਵੀ ਅਤੇ ਮੁਕੁਲ ਰਹਤੋਗੀ ਪੇਸ਼ ਹੋਏ।

ਅੱਜ ਸੁਣਵਾਈ ਦੌਰਾਨ ਸੁਪਰੀਮ ਕੋਰਟ ਵੱਲੋਂ ਤਲਖ ਟਿੱਪਣੀ ਟੈਂਟ ਹੈ ਤੋ ਹੀ ਨੌਕਰੀ ਹੈ ?

1 ਸਤੰਬਰ 2027 ਤੱਕ ਟੈੱਟ ਪਾਸ ਕਰੋ ਵਰਨਾ ਨਹੀਂ ਰਹਿ ਸਕਦੇ ਨੋਕਰੀ ਵਿੱਚ : ਜੱਜ

ਕੁਆਲਟੀ ਐਜੂਕੇਸ਼ਨ ਤੇ ਜੋਰ ਦਿੱਤਾ ।

ਟੈਟ ਸਬੰਧੀ ਕੋਈ ਰਾਹਤ ਦੀ ਖਬਰ ਨਹੀਂ ਹੈ

ਟੈੱਟ ਰਿਵਿਊ ਪਟੀਸ਼ਨ ਤੇ ਆਦੇਸ਼ ਸੁਰੱਖਿਤ

Leave a Comment

Your email address will not be published. Required fields are marked *

Recent News

Scroll to Top