ਪ੍ਰਾਇਮ ਲੀਡਰ “ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਮੈਡੀਕਲ ਸਟੋਰ ਤੋਂ ਆਪ ਹੀ ਦਵਾਈਆਂ ਖਰੀਦ ਲੈਂਦੇ ਹਨ ਅਤੇ ਡਾਕਟਰ ਦੀ ਸਲਾਹ ਲਏ ਬਿਨਾਂ ਹੀ ਉਨ੍ਹਾਂ ਦਾ ਸੇਵਨ ਕਰ ਲੈਂਦੇ ਹਨ।
ਡਾਕਟਰ ਗਰਿਮਾ ਅਗਰਵਾਲ ਕਹਿੰਦੇ ਹਨ ਕਿ ”ਜ਼ਿਆਦਾਤਰ ਲੋਕ ਪੇਨ ਕਿਲਰ ਲੈਂਦੇ ਹਨ।”
ਉਨ੍ਹਾਂ ਅਨੁਸਾਰ, “ਬਜ਼ੁਰਗ ਲੋਕ ਅਕਸਰ ਸਰੀਰ ਦੇ ਦਰਦ ਅਤੇ ਗਠੀਏ ਲਈ ਪੇਨ ਕਿਲਰ ਲੈਂਦੇ ਹਨ। ਕੁਝ ਦਵਾਈਆਂ ਵਿੱਚ ਹੈਵੀ ਮੈਟਲਸ ਅਤੇ ਸਟੇਰੌਇਡਸ ਹੋ ਸਕਦੇ ਹਨ। ਇਸ ਨਾਲ ਕਿਡਨੀਆਂ ਖਰਾਬ ਹੋ ਸਕਦੀਆਂ ਹਨ।”ਖੁਦ ਡਾਕਟਰ ਬਣ ਕੇ ਦਵਾਈ ਨਾ ਖਾਓ, ਗੁਗਲ ਡਾਕਟਰ ਨਾ ਬਣੋ
