2026 ਚ ਹੋਣ ਵਾਲਿਆਂ ਨਗਰ ਨਿਗਮ ਦੇ ਇਲੈਕਸ਼ਨ ਆਪ ਜੀ ਕਿਸ ਪਾਰਟੀ ਨੂੰ ਮੌਕਾ ਦੇਣਾ ਚਾਹੋਂਗੇ

View Results

Loading ... Loading ...

*ਈ ਪੰਜਾਬ ਹੋਵੇਗਾ ਬੰਦ* ! MIS ਪੋਰਟਲ

ਚੰਡੀਗੜ੍ਹ 17 ਫਰਵਰੀ (ਪ੍ਰਾਈਮ ਲੀਡਰ ਨੈੱਟਵਰਕ) ਈ ਪੰਜਾਬ ਸਿੱਖਿਆ ਵਿਭਾਗ ਦਾ ਆਨਲਾਈਨ ਜਾ ਰਿਹਾ ਹੈ।

18 ਫਰਵਰੀ ਤੋਂ ਐਮ ਆਈ ਐਸ ਪੋਰਟਲ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਸਬੰਧੀ ਐਮ ਆਈ ਐਸ ਸਟਾਫ ਦੀ ਟ੍ਰੇਨਿੰਗ ਵਿਖੇ ਚੱਲ ਰਹੀ ਹੈ।

ਨਵੇਂ ਵਿਦਿਅਕ ਸਾਲ 1 ਅਪ੍ਰੈਲ ਤੋਂ ਸਾਰਾ ਕੰਮ ਇਸ ਐਮ.ਆਈ.ਐਸ ਪੋਰਟਲ ਵਿੱਚ ਹੋਣਾ ਸ਼ੁਰੂ ਹੋ ਜਾਵੇਗਾ।

ਈ ਪੰਜਾਬ ਅਤੇ ਯੂ ਡਾਈਜ ਦੇ ਰਿਕਾਰਡ ਨੂੰ ਮਿਲਾਨ ਕਰਕੇ ਸਾਰਾ ਰਿਕਾਰਡ ਇਸ ਉੱਪਰ ਆਨਲਾਈਨ ਕਰ ਦਿੱਤਾ ਗਿਆ ਹੈ ਯੂ ਡਾਈਜ ਤੇ ਰਿਕਾਰਡ ਆਨਲਾਈਨ ਕਰਨ ਦਾ ਚਮੇਲਾ ਪੱਕੇ ਤੌਰ ਤੇ ਖਤਮ ਹੋ ਜਾਵੇਗਾ। ਸਾਰਾ ਰਿਕਾਰਡ ਇਸ ਐਮ ਆਈ ਐਸ ਪੋਰਟਲ ਤੇ ਹਰ ਵੇਲੇ ਉਪਲਬਧ ਹੋਵੇਗਾ। ਆਧੁਨਿਕ ਤਕਨੀਕ ਨਾਲ ਲੈਸ ਵੈਬ ਪੋਰਟਲ ਪ੍ਰਭਾਵੀ ਅਤੇ ਤੇਜ ਹੋਵੇਗਾ। ਨਵੇਂ ਵਿਦਿਅਕ ਵਰੇ ਤੋਂ ਸਾਰਾ ਕੰਮ ਇਸ ਤੇ ਹੋਣ ਦੀ ਪੂਰੀ ਸੰਭਾਵਨਾ ਹੈ।

Leave a Comment

Your email address will not be published. Required fields are marked *

Scroll to Top