2026 ਚ ਹੋਣ ਵਾਲਿਆਂ ਨਗਰ ਨਿਗਮ ਦੇ ਇਲੈਕਸ਼ਨ ਆਪ ਜੀ ਕਿਸ ਪਾਰਟੀ ਨੂੰ ਮੌਕਾ ਦੇਣਾ ਚਾਹੋਂਗੇ

View Results

Loading ... Loading ...

ਪ੍ਰੋਟੀਨ ਦਾ ਖਜ਼ਾਨਾ

ਪ੍ਰਾਈਮ ਲੀਡਰ ਅਕਸਰ ਅਸੀਂ ਘਰਾਂ ‘ਚ ਵੇਖਦੇ ਹਾਂ ਕਿ ਵੱਡੇ-ਬੁਜ਼ੁਰਗ ਸਵੇਰੇ ਉੱਠ ਕੇ ਭਿੱਜੇ ਛੋਲੇ ਖਾਣ ਦੀ ਸਲਾਹ ਦਿੰਦੇ ਹਨ।
ਕਈ ਲੋਕ ਇਸ ਨੂੰ ਜਿਮ ਕਰਨ ਤੋਂ ਬਾਅਦ ਜਾਂ ਨਾਸ਼ਤੇ ‘ਚ ਖਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਭਿੱਜੇ ਛੋਲੇ ਖਾਣ ਨਾਲ ਤੁਹਾਡੀ ਸਿਹਤ ਨੂੰ ਕਿਹੜੇ-ਕਿਹੜੇ ਫਾਇਦੇ ਮਿਲ ਸਕਦੇ ਹਨ?
ਭਿੱਜੇ ਹੋਏ ਛੋਲਿਆਂ ‘ਚ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਮਿਨਰਲਜ਼ ਦੀ ਵੱਧ ਮਾਤਰਾ ਮਿਲਦੀ ਹੈ, ਜੋ ਸਰੀਰ ਲਈ ਕਈ ਤਰੀਕਿਆਂ ਨਾਲ ਲਾਭਦਾਇਕ ਹੈ।

Leave a Comment

Your email address will not be published. Required fields are marked *

Recent News

Scroll to Top