2026 ਚ ਹੋਣ ਵਾਲਿਆਂ ਨਗਰ ਨਿਗਮ ਦੇ ਇਲੈਕਸ਼ਨ ਆਪ ਜੀ ਕਿਸ ਪਾਰਟੀ ਨੂੰ ਮੌਕਾ ਦੇਣਾ ਚਾਹੋਂਗੇ

View Results

Loading ... Loading ...

ਤੰਦਰੁਸਤੀ ਲਈ ਖੂਬ ਪਾਣੀ ਪੀਓ

ਪ੍ਰਾਈਮ ਲੀਡਰ ਇੱਕ ਸਿਹਤਮੰਦ ਮਨੁੱਖ ਵਿੱਚ ਪਾਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਤੁਸੀਂ ਉਚਿਤ ਮਾਤਰਾ ‘ਚ ਪਾਣੀ ਪੀਂਦੇ ਹੋ, ਤਾਂ ਕਿਡਨੀਆਂ ਸਰੀਰ ਵਿੱਚੋਂ ਨੁਕਸਾਨਦੇਹ ਤੱਤਾਂ ਨੂੰ ਬਾਹਰ ਕੱਢਣ ਲਈ ਉਚਿਤ ਮਾਤਰਾ ‘ਚ ਪਿਸ਼ਾਬ ਪੈਦਾ ਕਰਦੀਆਂ ਹਨ।

ਨਾਲ ਹੀ, ਕਿਡਨੀ (ਗੁਰਦੇ ) ਦੀ ਪੱਥਰੀ ਅਤੇ ਇਨਫੈਕਸ਼ਨ ਦਾ ਵੀ ਖ਼ਤਰਾ ਘਟ ਜਾਂਦਾ ਹੈ। ਜੇਕਰ ਤੁਸੀਂ ਕਾਫ਼ੀ ਪਾਣੀ ਪੀ ਰਹੇ ਹੋ ਤਾਂ ਤੁਹਾਡਾ ਪਿਸ਼ਾਬ ਸਾਫ਼ ਜਾਂ ਹਲਕਾ ਪੀਲਾ ਹੋਵੇਗਾ।

, ਆਮ ਤੌਰ ‘ਤੇ ਇੱਕ ਦਿਨ ਵਿੱਚ ਦੋ ਤੋਂ ਢਾਈ ਲੀਟਰ ਪਾਣੀ ਪੀਣਾ ਚਾਹੀਦਾ ਹੈ।

Leave a Comment

Your email address will not be published. Required fields are marked *

Scroll to Top